current location : Lyricf.com
/
Songs
/
ਸ਼ਾ ਰਾ ਰਾ [Transliteration]
ਸ਼ਾ ਰਾ ਰਾ [Transliteration]
turnover time:2024-12-02 11:54:55
ਸ਼ਾ ਰਾ ਰਾ [Transliteration]

ਵਿਚ ਅਸਮਾਨੀ ਪੈਂਦੇ ਪਿੱਛੇ

ਗੁੱਡੀ ਉੱਡ ਦੀ ਬਸੰਤ ਬਹਾਰਾਂ

ਖੈਰ ਸਾਜਾਂ ਦੀ ਡੋਰ ਨਾ ਟੁੱਤੇ

ਭਾਂਵੇ ਪਿੱਛੇ ਲਾਰਾਂ ਹਜ਼ਾਰਾਂ

ਉੱਤੇ ਛਡ਼ ਟੁਣਕਾ ਲਗਾ

ਉੱਤੇ ਛਡ਼ ਟੁਣਕਾ ਲਗਾ

ਉੱਤੇ ਥੱਲੇ ਅੱਗੇ ਪਿੱਛੇ, ਖਿੱਚ ਕੇ ਜ਼ਰਾ

ਉੱਤੇ ਥੱਲੇ ਅੱਗੇ ਪਿੱਛੇ, ਖਿੱਚ ਕੇ ਜ਼ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਕੱਟੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਅੰਬੀਆਂ ਤੇ ਨੂਰ, ਚੜ੍ਹਿਆ ਸਰੂਰ

ਲੱਗਦੀ ਏ ਹੋਰ, ਕਹਾਂਗੇ ਸਰੂਰ

ਅੰਬੀਆਂ ਤੇ ਨੂਰ, ਚੜ੍ਹਿਆ ਸਰੂਰ

ਲੱਗਦੀ ਏ ਹੋਰ, ਕਹਾਂਗੇ ਸਰੂਰ

ਅੱਖਾਂ ਮਿਲਾ, ਹੋਇਆ ਨਸ਼ਾ

ਅੱਖਾਂ ਮਿਲਾ, ਹੋਇਆ ਨਸ਼ਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਕੱਟੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਕਰਕੇ ਸ਼ਿੰਗਾਰ, ਬਸੰਤ ਬਾਹਰ

ਕਰਕੇ ਸ਼ਿੰਗਾਰ, ਬਸੰਤ ਬਾਹਰ

ਬਣਕੇ ਕਤਾਰ, ਹੋਇ ਢਿੱਲੋਂ ਪਾਰ

ਬਣਕੇ ਕਤਾਰ, ਹੋਇ ਢਿੱਲੋਂ ਪਾਰ

ਚੈਨ ਚੁਰਾ, ਨੀਂਦ ਉਰਾ

ਚੈਨ ਚੁਰਾ, ਨੀਂਦ ਉਡਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਕੱਟੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਮੁਖੜਾ ਜਨਾਬ, ਖਿੜਿਆ ਗੁਲਾਬ

ਮੁਖੜਾ ਜਨਾਬ, ਖਿੜਿਆ ਗੁਲਾਬ

ਹੁਸਨ ਪੰਜਾਬ, ਨਾ ਤੇਰਾ ਜਵਾਬ

ਹੁਸਨ ਪੰਜਾਬ, ਨਾ ਤੇਰਾ ਜਵਾਬ

ਆਪਣਾ ਬਣਾ, ਡੇਰਿਆਂ ਨਾ ਲੈ

ਆਪਣਾ ਬਣਾ, ਡੇਰਿਆਂ ਨਾ ਲੈ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਉਡਦੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਕੱਟੀ ਗੁੱਡੀ ਸ਼ਾ ਰਾ ਰਾ ਰਾ ਰਾ ਰਾ ਰਾ ਰਾ ਰਾ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

ਗੁੱਡੀ ਹੋ ਗਯੀ ਬੋ ਬੋ ਬੋ ਬੋ ਬੋ

Comments
Welcome to Lyricf comments! Please keep conversations courteous and on-topic. To fosterproductive and respectful conversations, you may see comments from our Community Managers.
Sign up to post
Sort by
Show More Comments
Daler Mehndi
  • country:India
  • Languages:Hindi, Punjabi, Telugu
  • Genre:Folk, Pop, Pop-Folk, Singer-songwriter
  • Wiki:http://en.wikipedia.org/wiki/Daler_Mehndi
Daler Mehndi
Latest update
Copyright 2023-2024 - www.lyricf.com All Rights Reserved