ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਇਹ ਮੇਰੀ ਜਿੰਦ-ਜਾਂ ਤੇਰੇ ਲਈ
ਕਰਾਂ ਕੁਰਬਾਂ ਤੇਰੇ ਲਈ
ਛੱਡਤਾ ਜਹਾਂ ਤੇਰੇ ਲਈ
ਇਹ ਮੇਰੀ ਜਿੰਦ-ਜਾਂ ਤੇਰੇ ਲਈ
ਕਰਾਂ ਕੁਰਬਾਂ ਤੇਰੇ ਲਈ
ਛੱਡਤਾ ਜਹਾਂ ਤੇਰੇ ਲਈ
ਹਾਏ, ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਤੇਰੇ 'ਤੇ ਦਿਲ ਫ਼ਿਦਾ ਵੇ
ਨਾ ਹੋਵੀਂ ਕਦੇ ਜੁਦਾ ਵੇ
ਤੈਨੂੰ ਮੰਨਿਆ ਅਪਣਾ ਮੈਂ ਖੁਦਾ ਵੇ
ਹਾਏ, ਤੇਰੇ 'ਤੇ ਦਿਲ ਫ਼ਿਦਾ ਵੇ
ਨਾ ਹੋਵੀਂ ਕਦੇ ਜੁਦਾ ਵੇ
ਤੈਨੂੰ ਮੰਨਿਆ ਅਪਣਾ ਮੈਂ ਖੁਦਾ ਵੇ
ਸੀਨੇ 'ਚ ਵਸਾ ਲੈ, ਸੋਹਣੀਏ
ਗਲ ਨਾਲ ਲਾ ਲੈ, ਸੋਹਣੀਏ
ਅਪਣਾ ਬਣਾ ਲੈ, ਸੋਹਣੀਏ
ਤੂੰ ਸੀਨੇ 'ਚ ਵਸਾ ਲੈ, ਸੋਹਣੀਏ
ਗਲ ਨਾਲ ਲਾ ਲੈ, ਸੋਹਣੀਏ
ਅਪਣਾ ਬਣਾ ਲੈ, ਸੋਹਣੀਏ
ਹਾਏ, ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਤੇਰੇ ਨਾ' ਸਾਹ ਵੀ ਸਾਂਝੇ
ਜ਼ਿੰਦਗੀ ਦੇ ਰਾਹ ਵੀ ਸਾਂਝੇ
ਖੁਸ਼ੀਆਂ 'ਤੇ ਸਾਰੇ ਚਾਅ ਵੀ ਸਾਂਝੇ.
ਹਾਏ, ਤੇਰੇ ਨਾ' ਸਾਹ ਵੀ ਸਾਂਝੇ
ਜ਼ਿੰਦਗੀ ਦੇ ਰਾਹ ਵੀ ਸਾਂਝੇ
ਖੁਸ਼ੀਆਂ 'ਤੇ ਸਾਰੇ ਚਾਅ ਵੀ ਸਾਂਝੇ.
ਤੂੰ ਇਸ਼ਕ ਤਬੀਬ, ਸੋਹਣੀਏ
ਦਿਲ ਦੇ ਕਰੀਬ, ਸੋਹਣੀਏ
ਮੇਰਾ ਇਹ ਨਸੀਬ, ਸੋਹਣੀਏ
ਤੂੰ ਇਸ਼ਕ ਤਬੀਬ, ਸੋਹਣੀਏ
ਦਿਲ ਦੇ ਕਰੀਬ, ਸੋਹਣੀਏ
ਮੇਰਾ ਇਹ ਨਸੀਬ, ਸੋਹਣੀਏ
ਹਾਏ, ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ
ਸੋਹਣਿਆ, ਸੱਜਣਾਂ, ਸੱਜਣਾਂ
ਤੂੰ ਹੀ ਮੇਰਾ ਅੱਲਾਹ,
ਹੋਇਆ ਦਿਲ ਝੱਲਾ
ਇਬਾਦਤ ਕਰਦਿਆਂ